ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ । ਸ਼ਹੀਦਾਂ ਦੇ ਸਿਰਤਾਜ । ਪ੍ਰਕਾਸ਼ ਪੁਰਬ । Sikh Facts

1 year ago
3

ਪੰਚਮ ਪਾਤਿਸਾਹੁ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਅੰਦਰਲੀ ਅਗਨ ਨੂੰ ਭੁਜਾਉਣ ਦਾ ਅਧਿਆਤਮਿਕ ਰਾਹ ਦਰਸ਼ਾਇਆ। ਹਰਿਮੰਦਰ ਸਾਹਿਬ ਦੀ ਉਸਾਰੀ ਕਾਰਵਾਈ, ਪੋਥੀ ਪਰਮੇਸ਼ਵਰ ਦੀ ਸੰਪਾਦਨਾ ਕੀਤੀ ਅਤੇ ਹੱਕ ਸੱਚ ਦੀ ਖਾਤਿਰ "ਤੇਰਾ ਕੀਆ ਮੀਠਾ ਲਾਗੈ" ਦਾ ਸਿਧਾਂਤ ਦ੍ਰਿੜ੍ਹ ਕਰਵਾਇਆ। ਆਪ ਸਾਰੀ ਸਾਧ ਸੰਗਤ ਨੂੰ ਸਿੱਖ ਫ਼ੈਕਟਸ ਦੀ ਸਮੁੱਚੀ ਟੀਮ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬੇਅੰਤ ਮੁਬਾਰਕਾਂ ਜੀ #SikhFacts

Digitally Managed By: Pixilar Studios
https://www.instagram.com/pixilar_studios

Thanks for watching our Videos
Follow us on
Subscribe as @SIKHFACTS

👉 Instagram: https://www.instagram.com/sikh.facts
👉 Facebook: https://www.facebook.com/Sikhfactss
👉 Twitter: https://mobile.twitter.com/sikhsfacts
👉 Sharechat: https://sharechat.com/profile/sikhfacts
👉 Moj: https://sharechat.com/profile/sikhfacts

Contact: sikhsfacts@gmail.com

#Sikhfacts #pixilarstudios

Loading comments...