ਇਲੌਨ ਮਸਕ ਦਾ ਦੋਗਲਾਪਣ। ਕਹਿੰਦਾ ਕੁੱਝ ਤੇ ਕਰਦਾ ਕੁੱਝ ਹੋਰ । ਪਲਮਿੰਦਰ ਸਿੰਘ

2 years ago
385

ਇਲੌਨ ਮਸਕ ਨੇ ਟਵੀਟਰ ਖਰੀਦ ਕੇ ਲੋਕਾਂ ਨੂੰ ਭੰਬਲ਼ਭੂਸੇ ਚ ਪਾ ਦਿੱਤਾ ਹੈ। ਅਮਰੀਕਾ ਦੁਆਰਾ ਟਵੀਟਰ ਦੀ ਕੀਤੀ ਦੁਰਵਰਤੋਂ ਦੀ ਇਲੌਨ ਨੇ ਖੁੱਲ ਕੇ ਪੋਲ ਖੋਲੀ ਅਤੇ ਜਿਸ ਕਰਕੇ ਉਹ ਲੋਕਾਂ ਦਾ ਹੀਰੋ ਬਣ ਗਿਆ ਹੈ ਅਤੇ ਹੁਣ ਇਹ ਵਲਡ ਇਕਨੌਮਿਕ ਫ਼ਰਮ ਅਤੇ ਕਲੌਜ ਸ਼ਵੈਬ(ਕੈਲੇ ਬੁੜੇ) ਬਾਰੇ ਵੀ ਸ਼ਰੇਆਮ ਵਿਰੋਧ ਚ ਬੋਲ ਰਿਹਾ ਹੈ ਪਰ ਇਸਦੇ ਕੰਮ ਜਿਵੇਂ ਕਿ ਬਿਜਲਈ ਗੱਡੀਆਂ ਅਤੇ ਦਿਮਾਗੀ ਚਿੱਪਾਂ ਵਲਡ ਇਕਨੌਮਿਕ ਫ਼ਰਮ ਦੀ ਨੀਤੀ ਤੇ ਖਰੀਆਂ ਉੱਤਰ ਰਹੀਆਂ ਹਨ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕਿਤੇ ਜਾਣ ਬੁੱਝ ਕੇ ਇਲੌਨ ਨੂੰ “ਕੰਟਰੋਲਡ ਔਪੋਸੀਸ਼ਨ” ਦੇ ਤੌਰ ਤੇ ਤਾਂ ਨਹੀ ਵਰਤਿਆ ਜਾ ਰਿਹਾ ? ਤੁਹਾਡਾ ਇਸ ਬਾਰੇ ਕੀ ਖਿਆਲ ਹੈ ਜ਼ਰੂਰ ਸਾਂਝਾ ਕਰਿਓ। ਚੜਦੀ ਕਲਾ

https://www.instagram.com/jujharu_pod...

Signal Group:
https://signal.group/#CjQKIKJl1-isk2g...

http://www.facebook.com/Palminder1990

http://www.Instagram.com/palminder199...

http://www.Twitter.com/palminder1990

http://www.TikTok.com/palminder.singh (Banned)

Telegram https://t.me/SoverignPalminder

Loading comments...