ਚਮਕੀਲੇ ਤੇ ਫਿਲਮ ਇੱਕ ਵੱਡੀ ਸਾਜ਼ਿਸ਼ ?

1 year ago
103

ਮਨੋਰੰਜਨ ਸਾਡੇ ਜੀਵਨ ਦਾ ਇੱਕ ਖਾਸ ਹਿੱਸਾ ਬਣ ਚੁੱਕਾ ਹੈ ਅਤੇ ਸਾਡੀ ਨਵੀਂ ਪੀੜੀ ਪੂਰੀ ਇਸ ਦੇ ਪ੍ਰਭਾਵ ਹੇਠ ਹੈ । ਜੋ ਉਹਨਾਂ ਨੂੰ ਗਾਣਿਆਂ ਦੇ ਜ਼ਰੀਏ ਪਰੋਸਿਆ ਜਾਂਦਾ ਹੈ ਉਹ ਉਹੀ ਖਾਂਦੇ-ਪੀਂਦੇ ਹਨ, ਪਹਿਨਦੇ ਹਨ , ਗੱਡੀਆਂ ਲੈਂਦੇ ਹਨ ਤੇ ਗਾਣਿਆਂ ਚ ਦਿਖਾਏ ਜਾਂਦੇ ਜਾਅਲੀ ਲੱਛਣ ਕਰਨ ਚ ਮਾਣ ਮਹਿਸੂਸ ਕਰਦੇ ਹਨ। ਦਲਜੀਤ ਦੀ ਚਮਕੀਲੇ ਦੇ ਜੀਵਨ ਤੇ ਆ ਰਹੀ ਫਿਲਮ ਇੱਕ ਸੋਚਣ ਦਾ ਵਿਸ਼ਾ ਹੈ। ਇਹਨਾਂ ਗਾਇਕਾਂ ਦੀ ਸਾਡੇ ਸਮਾਜ ਨੂੰ ਕੀ ਦੇਣ ਹੈ ? ਬਹੁਤ ਗੱਲਾਂ ਵਿਚਾਰਨ ਵਾਲੀਆਂ ਹਨ।

http://www.facebook.com/Palminder1990

http://www.Instagram.com/palminder199...

http://www.Twitter.com/palminder1990

http://www.TikTok.com/palminder.singh

Loading comments...