ਜਗਮੀਤ ਸਿੰਘ ਦੀ ਅਸਲੀਅਤ ਆਈ ਸਾਹਮਣੇ

1 year ago
65

ਜਗਮੀਤ ਸਿੰਘ ਦੀ ਅਸਲੀਅਤ ਆਈ ਸਾਹਮਣੇ.

ਮੈਨੂੰ ਸਵੇਰੇ ਇੱਕ ਫ਼ੋਨ ਆਇਆ ਕਿ ਸਾਡਾ ਬੇਟਾ ਸਕੂਲ ਦੁਮਾਲਾ ਸਜ਼ਾ ਕੇ ਜਾਂਦਾ ਤੇ ਜੇਕਰ ਉਸ ਨਾਲ ਕੋਈ ਧੱਕੀ ਹੋਇਆ ਤਾਂ ਉਸ ਦਾ ਜ਼ਿੰਮੇਵਾਰ ਜਗਮੀਤ ਹੋਵੇਗਾ ਕਿਉਂਕਿ ਜਗਮੀਤ ਗੁਰੂ ਦੇ ਬਖ਼ਸ਼ੇ ਸਰੂਪ ਨੂੰ ਸਹੀ ਨੁਮਾਇੰਦਗੀ ਨਹੀਂ ਦੇ ਰਿਹਾ।

ਜਗਮੀਤ ਸਾਡੀ ਕੌਮ ਦਾ ਦੂਜਾ ਬਾਦਲ ?
ਬਾਦਲ ਤਾਂ ਸਿਰਫ਼ ਪੰਜਾਬ ਤੱਕ ਹੀ ਸੀਮਤ ਸੀ ਪਰ ਇਹ ਤਾਂ ਅੰਤਰਰਾਸ਼ਟਰੀ ਪੱਧਰ ਤੇ ਅੰਮਿ੍ਰਤਧਾਰੀ ਹੋ ਕੇ ਸਿੱਖ ਕੌਮ ਦੀ ਨੁਮਾਇੰਦਗੀ ਕਰ ਰਿਹਾ ਪਰ ਇਸ ਦੇ ਕੰਮ ਸਿੱਖੀ ਸਿਧਾਤਾਂ ਨਾਲ ਨੇੜੇ ਤੇੜੇ ਵੀ ਮੇਲ ਨਹੀਂ ਖਾ ਰਹੇ। ਸਿੱਖ ਕੌਮ ਨੂੰ ਸੋਚਣਾ ਪੈਣਾ ਕਿ ਅਜਿਹੇ ਸਿੱਖਾਂ ਨਾਲ ਕਿਵੇਂ ਨਜਿੱਠਣਾ ਜੋ ਸਿੱਖੀ ਸਰੂਪ ਦਾ ਬਾਕੀ ਕੌਮਾਂ ਚ ਕਿਵੇਂ ਪਰਚਾਰ ਕਰ ਰਹੇ ਨੇ। ਜਗਮੀਤ ਤੋਂ ਜ਼ਿਆਦਾਤਰ ਕੈਨੇਡੀਅਨ ਦੁਖੀ ਹਨ ਤੇ ਤੁਸੀਂ ਸੋਚ ਲਓ ਇਸ ਸਿੰਘ ਕਰਕੇ ਉਹ ਦੁਮਾਲੇ ਵਾਲੇ ਬਾਕੀ ਸਿੰਘਾਂ ਬਾਰੇ ਕੀ ਸੋਚ ਰਹੇ ਹੋਣਗੇ ?

http://www.facebook.com/Palminder1990

http://www.Instagram.com/palminder199...

http://www.Twitter.com/palminder1990

http://www.TikTok.com/palminder.singh

Loading comments...