4 ਧੀਆਂ ਤੋਂ ਬਾਅਦ ਜੁੜਵਾ ਧੀਆਂ ਨੇ ਲਿਆ ਘਰ ਵਿੱਚ ਜਨਮ,,,, ਪਰਿਵਾਰ ਨੇ ਮਨਾਈ ਖੁਸ਼ੀ #fastpunjabtvlive

3 years ago
3

ਸਟੋਰੀ....4 ਧੀਆਂ ਤੋਂ ਬਾਅਦ ਜੁੜਵਾ ਧੀਆਂ ਨੇ ਲਿਆ ਘਰ ਵਿੱਚ ਜਨਮ,,,, ਪਰਿਵਾਰ ਨੇ ਮਨਾਈ ਖੁਸ਼ੀ

.
ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ
ਐਂਕਰ.....ਲੱਖਾਂ ਮਿਨਤਾਂ ਮੰਗ ਕੇ ਰੱਬ ਕੋਲੋਂ ਪੁੱਤਰ ਦੀ ਪ੍ਰਾਪਤੀ ਲਈ ਮੰਨਤ ਮੰਗੀ ਜਾਂਦੀ ਹੈ ਪਰ ਉਹਨਾਂ ਪਰਿਵਾਰਾਂ ਲਈ ਗੁਰਦਾਸਪੁਰ ਦੇ ਬਟਾਲੇ ਦਾ ਇਹ ਪਰਿਵਾਰ ਇੱਕ ਸਿੱਖ ਬਣੀ ਜਿਹਨਾਂ ਦੇ ਘਰ ਪਹਿਲਾ ਹੀ 4 ਧੀਆਂ ਸਨ ਅਤੇ ਹੁਣ ਬਟਾਲੇ ਦੇ ਗੁਪਤਾ ਹਸਪਤਾਲ ਵਿੱਚ ਫਿਰ ਤੋਂ ਜੁੜਵਾ ਧੀਆਂ ਨੇ ਜਨਮ ਲਿਆ ਜਿਥੇ ਪਰਿਵਾਰ ਨੇ ਧੀਆਂ ਦੇ ਆਉਣ ਨਾਲ ਖੁਸ਼ੀ ਮਨਾਈ ਓਥੇ ਹੀ ਨਾਲ ਹਸਪਤਾਲ ਦੇ ਡਾਕਟਰ ਅਤੇ ਸਾਰੇ ਸਟਾਫ ਨੇ ਵੀ ਖੁਸ਼ੀ ਮਨਾਈ ਅਤੇ ਪਰਿਵਾਰ ਨੂੰ ਵੱਖਰੇ ਵੱਖਰੇ ਗਿਫਟ ਦਿੱਤੇ | ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਅੱਗੇ ਵੀ ਜੁੜਵਾ ਧੀਆਂ ਹੁੰਦੀਆਂ ਹਨ ਪਰ ਇਹ ਸਾਡੇ ਹਸਪਤਾਲ ਵਿੱਚ ਪਹਿਲਾ ਕੇਸ ਹੈ ਪਰਿਵਾਰ ਕੋਲ 4 ਧੀਆਂ ਪਹਿਲਾ ਹੋਣ ਅਤੇ 2 ਧੀਆਂ ਹੋਰ ਹੋ ਜਾਨ ਸਭ ਤੋਂ ਵੱਡੀ ਗੱਲ ਇਸ ਪਰਿਵਾਰ ਵਿਚ ਕੋਈ ਵੀ ਬੇਟਾ ਅਜੇ ਨਹੀਂ ਆਇਆ | ਦੂਜੇ ਪਾਸੇ ਪਰਿਵਾਰ ਨੇ ਦੱਸਿਆ ਕਿ ਸਾਨੂੰ ਬੁਹਤ ਖੁਸ਼ੀ ਹੈ ਕਿ ਸਾਡੇ ਘਰ ਫਿਰ ਤੋਂ ਧੀਆਂ ਨੇ ਜਨਮ ਲਿਆ ਅਸੀਂ ਇਸਦੀ ਖੁਸ਼ੀ ਘਰ ਜਾਕੇ ਪੂਰੇ ਜ਼ੋਰ ਸ਼ੋਰ ਨਾਲ ਮਨਾਵਾਂਗੇ |

ਬਾਈਟ....ਸ਼ਿਵਮ ਮਿਸ਼ਰਾ ਅਤੇ ਸਤਿਆ ਪ੍ਰਕਾਸ਼ ਮਿਸ਼ਰਾ (ਤਾਇਆ ਅਤੇ ਦਾਦਾ)

ਬਾਈਟ.....ਡਾਕਟਰ ਮਾਣਿਕ ਮਹਾਜਨ (ਡਾਕਟਰ

Loading comments...