ਪੀਐਨਬੀ ਬੈਂਕ ਚ ਸਕਿਉਰਿਟੀ ਗਾਰਡ ਕੋਲੋਂ ਹੋਇਆ ਫਾਇਰ , ਬੈਂਕ ਚ ਮਚੀ ਹਫੜਾ ਟਾਫੜੀ

3 years ago
13

Story:..ਪੀਐਨਬੀ ਬੈਂਕ ਚ ਸਕਿਉਰਿਟੀ ਗਾਰਡ ਕੋਲੋਂ ਹੋਇਆ ਫਾਇਰ , ਬੈਂਕ ਚ ਮਚੀ ਹਫੜਾ ਟਾਫੜੀ | .ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਐਂਕਰ ਰੀਡ :.. ਬਟਾਲਾ ਦੇ ਗੁਰਦਾਸਪੁਰ ਰੋਡ ਤੇ ਪੀਐਨਬੀ ਬੈਂਕ ਬ੍ਰਾਂਚ ਚ ਉਸ ਵੇਲੇ ਹਫੜਾ ਟਾਫੜੀ ਮੱਚ ਗਈ ਜਦ ਉਥੇ ਤੈਨਾਤ ਸਕਿਉਰਿਟੀ ਗਾਰਡ ਕੋਲੋਂ ਫਾਇਰ ਹੋ ਗਿਆ | ਉਥੇ ਹੀ ਇਸ ਗੋਲੀ ਚਲਣ ਨਾਲ ਆਸ ਪਾਸ ਦੇ ਇਲਾਕੇ ਚ ਸਨਸਨੀ ਫੇਲ ਗਈ ਉਥੇ ਹੀ ਇਸ ਮਾਮਲੇ ਬਾਰੇ ਬੈਂਕ ਦੇ ਸਕਿਉਰਿਟੀ ਗਾਰਡ ਇਕਬਾਲ ਸਿੰਘ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਹ ਇਕ ਬ੍ਰਾਂਚ ਤੋਂ ਦੂਸਰੀ ਬੈਂਕ ਬ੍ਰਾਂਚ ਚ ਕੈਸ਼ ਵੈਨ ਰਾਹੀਂ ਕੈਸ਼ ਲੈਣ ਜਦ ਪੀਐਨਬੀ ਬੈਂਕ ਚ ਪਹੁਚਿਆ ਤਾ ਗਨ ਲੋਡ ਕਰਦੇ ਹੋਏ ਅਚਾਨਕ ਫਾਇਰ ਹੋ ਗਿਆ ਅਤੇ ਜਦਕਿ ਫਾਇਰ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ | ਉਥੇ ਹੀ ਇਹ ਜਰੂਰ ਹੈ ਕਿ ਇਸ ਗੋਲੀ ਚੱਲਣ ਦੀ ਖ਼ਬਰ ਨੂੰ ਲੈਕੇ ਇਲਾਕੇ ਚ ਭਰ ਚ ਸਨਸਨੀ ਦਾ ਮਾਹੌਲ ਫੇਲ ਗਿਆ |

ਬਾਈਟ :.. ਇਕਬਾਲ ਸਿੰਘ --ਸਕਿਉਰਿਟੀ ਗਾਰਡ

Loading comments...