Premium Only Content

ਰਮਨ ਬਹਿਲ ਨੂੰ ਮਿਲਿਆ ਪਿੰਡ ਬੱਬੇਹਾਲੀ ਚੋਂ ਵੱਡਾ ਹੁੰਗਾਰਾ, 15 ਤੋਂ ਵੱਧ ਪਰਿਵਾਰ ਹੋਏ ਆਮ ਆਦਮੀ ਪਾਰਟੀ ਚ ਸ਼ਾਮਲ
ਗੁਰਦਾਸਪੁਰ - ਰਮਨ ਬਹਿਲ ਨੂੰ ਮਿਲਿਆ ਪਿੰਡ ਬੱਬੇਹਾਲੀ ਚੋਂ ਵੱਡਾ ਹੁੰਗਾਰਾ, 15 ਤੋਂ ਵੱਧ ਪਰਿਵਾਰ ਹੋਏ ਆਮ ਆਦਮੀ ਪਾਰਟੀ ਚ ਸ਼ਾਮਲ
ਗੁਰਦਾਸਪੁਰਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ
ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਖੇਤਰ ਗੁਰਦਾਸਪੁਰ ਵਿੱਚ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦ ਅਕਾਲੀਆਂ ਦੇ ਗੜ੍ਹ ਕਹੇ ਜਾਣ ਵਾਲੇ ਬੱਬੇਹਾਲੀ ਪਿੰਡ ਵਿਚ ਰਿਟਾਇਰਡ ਪੁਲਸ ਅਫਸਰ ਮੱਖਣ ਸਿੰਘ ਅਤੇ ਉਨ੍ਹਾਂ ਦੇ ਨਾਲ ਲਗਪਗ ਪੰਦਰਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ। ਮੀਟਿੰਗ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਿਟਾਇਰ ਪੁਲਿਸ ਅਫ਼ਸਰ ਮੱਖਣ ਸਿੰਘ ਨੇ ਦੱਸਿਆ ਕਿ ਰਿਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਸੋਨੇ ਦੀ ਚਿੜੀਆ ਤੋਂ ਖੋਖਲੀ ਚਿਡ਼ੀਆ ਬਣਾ ਦਿੱਤਾ ਹੈ। ਚਾਹੇ ਅਕਾਲੀ ਹੋਣ ਚਾਹੇ ਕਾਂਗਰਸ ਦੋਵਾਂ ਨੇ ਆਪਣੇ ਘਰ ਭਰੇ ਨੇ, ਜਨਤਾ ਦਾ ਕਿਸੇ ਨੇ ਨਹੀਂ ਸੋਚਿਆ। ਉਨ੍ਹਾਂ ਨੇ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਦੇ ਹੱਕ ਚ ਬੋਲਦੇ ਹੋਏ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਪਿੰਡ ਬੱਬੇਹਾਲੀ ਸਮੇਤ ਪੂਰੇ ਇਲਾਕੇ ਵਿਚੋਂ ਉਨ੍ਹਾਂ ਨੂੰ ਵੱਡੀ ਲੀਡ ਮਿਲੇਗੀ।
ਉਧਰ ਰਮਨ ਬਹਿਲ ਨੇ ਇਲਾਕੇ ਵਿੱਚ ਵਿਕਾਸ ਦੀ ਗੱਲ ਕਰਨ ਵਾਲੀ ਸੱਤਾਧਾਰੀ ਪਾਰਟੀ ਤੇ ਤੰਜ ਕਸਦਿਆਂ ਹੋਇਆ ਕਿਹਾ ਕਿ ਵਿਕਾਸ ਦਾ ਕੋਈ ਮਾਡਲ ਤਿਆਰ ਨਾ ਕਰਨਾ ਅਤੇ ਟੁੱਟੀਆਂ ਸੜਕਾਂ ਇਨ੍ਹਾਂ ਦੇ ਵਿਕਾਸ ਦੀ ਕਹਾਣੀ ਖ਼ੁਦ ਗਾਉਂਦੀਆਂ ਨੇ। ਇਲਾਕੇ ਦਾ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਨਸ਼ਿਆਂ ਦੀ ਗਰਦ ਵਿੱਚ ਇਨ੍ਹਾਂ ਰਿਵਾਇਤੀ ਪਾਰਟੀਆਂ ਦੇ ਕਾਰਨ ਹੀ ਫਸਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦਿੱਲੀ ਮਾਡਲ ਵਾਂਗੂੰ ਹੀ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਹੱਥਾਂ ਵਿਚ ਸੌਂਪ ਕੇ ਪੰਜਾਬ ਨੂੰ ਇਕ ਵਾਰ ਫਿਰ ਤੋਂ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਦੀ ਚਾਹਵਾਨ ਹੈ। ਆਓ ਵੇਖਦਿਆਂ ਪੂਰੀ ਖ਼ਬਰ ।
-
LIVE
Caleb Hammer
33 minutes agoPathetic Brat Thinks Shes Hot Sh*t | Financial Audit
271 watching -
LIVE
The Big Mig™
3 hours agoThe Wise Guys w/ Johnny Tobacco. "FUGGEDABOUDIT"
2,348 watching -
41:58
BonginoReport
5 hours agoDan Bongino’s Last Interview (Ep.160) - 03/14/2025
110K178 -
Matt Kohrs
13 hours ago🔴[LIVE TRADING] Breaking Market News, Tariff Updates & Payday Friday || The MK Show
13.3K1 -
LIVE
Wendy Bell Radio
6 hours agoIs Winning Getting Old?
6,003 watching -
3:47:08
The Pete Santilli Show
17 hours agoPresident Trump Orders Up Military Plans To Retake Panama Canal [EP 4475-8AM]
21.2K6 -
1:27:51
Jeff Ahern
2 hours ago $1.26 earnedFriday Freak out with Jeff Ahern (6am pacific)
20.4K2 -
15:33
Shea Whitney
1 day ago $13.25 earned13 Healthy Items That Will CHANGE YOUR LIFE!!!
57.2K13 -
5:14
Rethinking the Dollar
23 hours agoBanks Are Losing Control of Silver! What Happens Next?
37.9K14 -
6:12
Dr. Nick Zyrowski
1 day agoNatures Botox For Your Face (Chemical Free)
37.1K3