ਕਨਾਈਨ ਵੈਲਫ਼ੇਅਰ ਕਲੱਬ ਨੇ ਇੱਕ ਡੋਗ ਦੇ ਸਬੰਧ ਵਿਚ ਮੀਟੀਂਗ ਕੀਤੀ ।ਫਾਸਟ ਪੰਜਾਬ ਟੀ.ਵੀ.

2 years ago

ਹੁਸ਼ਿਆਰਪੁਰ (ਪੱਤਰਕਾਰ ਗੁਲਜਾਰ ਹੁੱਕੜਾ )

ਅੱਜ ਹੁਸਿਆਪੁਰ ਦੇ ਪਿੰਡ ਸਾਹਰੀ ਵਿੱਖੇ ਕਨਾਈਨ ਵੈਲਫ਼ੇਅਰ ਕਲੱਬ ਨੇ ਇੱਕ ਡੋਗ ਦੇ ਸਬੰਧ ਵਿਚ ਮੀਟੀਂਗ ਕੀਤੀ ਜਿਸ ਵਿੱਚ ਰਾਸਟਰੀ ਪ੍ਧਾਨ ਸੁਨੀਲ ਜੱਸਲ ਨੇ ਪੱਤਰਕਾਰਾ ਗੱਲਬਾਤ ਕਰਦਿਆ ਕਿਹਾ ਕਿ ਜੋ ਸੰਗਰੂਰ ਵਿੱਚ ਡੀ.ਸੀ ਸਾਹਿਬ ਨੇ ਘਰ ਵਿੱਚ ਪਾਲਣ ਵਾਲੇ ਡੋਗ ਤੇ ਰੋਕ ਲਗਾਈ ਗਈ ਹੈ ! ਜਿਸ ਵਿਚ ਅਮੈਰਿਕਨ ਬੁਲੀ ਡੋਗ ਵੀ ਬੈਨ ਕਰ ਦਿੱਤਾ ਹੈ! ਸੁਨੀਲ ਜੱਸਲ ਨੇ ਕਿਹਾ ਇਹ ਡੋਗ ਇਕ ਫ਼ਰੈਂਡਲੀ ਡੋਗ ਹੈ! ਇਸ ਨੂੰ ਅਸੀ ਘਰ ਵਿਚ ਰੱਖ ਸਕਦੇ ਹਾਂ! ਇਹ ਜੇਹਰੀ ਡੋਗ ਨਹੀ ਹੈ ! ਸੁਨੀਲ ਜੱਸਲ ਦਾ ਕਿਹਣਾ ਕਹਿਣਾ ਹੈ ! ਕਿ ਜੋ ਇਹਨਾ ਕੁਤਿਆ ਤੇ ਬੈਂਨ ਲਗਾਇਆ ਗਿਆ ਹੈ! ਇਹ ਹੁਕਮ ਲਏ ਜਾਣ ! ਮੀਂਟੀਗ ਤੋ ਬਾਅਦ ਕਮਲ ਬੈਂਸ ਸਾਹਰੀ ਨੂੰ ਹੁਸ਼ਿਆਰਪੁਰ ਦਾ ਕਨਾਈਨ ਵੈਲਫ਼ੇਅਰ ਸੁਸਾਈਟੀ ਦਾ ਪ੍ਧਾਨ ਲਗਾਇਆ ; ਭੋਗਪੁਰ ਤੋ ਨਵਦੀਪ ਸਿੰਘ ਭੱਟੀ ਨੂੰ ਪ੍ਧਾਨ ਚੁਣਿਆ ਗਿਆ !

Loading comments...